Satinderpal Singh Brar

Realtor at Investa Prime Realty Inc.

  • Service Areas: Surrey, Delta, Langley, Abbotsford, Chilliwack, White Rock, Mission
  • Specialties: Residential & Commercial Properties

About Satinderpal Singh Brar

Whether you are considering buying a property or looking to sell your home – it is vital to have the right Real Estate agent on your side.

As a long time resident of Surrey, I know Surrey and the surrounding areas well. I sell homes primarily in Surrey, Delta, Abbotsford, Langley, White Rock, and nearby areas. As a professional realtor, I’m here to look after your real estate needs. Whether you are buying or selling a home I can help.

ਚਾਹੇ ਤੁਸੀਂ ਕੋਈ ਜਾਇਦਾਦ ਖਰੀਦਣ ਬਾਰੇ ਸੋਚ ਰਹੇ ਹੋ ਜਾਂ ਆਪਣੇ ਘਰ ਨੂੰ ਵੇਚਣਾ ਚਾਹੁੰਦੇ ਹੋ ਤੁਹਾਨੂੰ ਇੱਕ ਸਹੀ ਪ੍ਰਾਪਰਟੀ ਏਜੰਟ ਦੀ ਬਹੁਤ ਜ਼ਰੂਰਤ ਹੈ।

ਲੰਬੇ ਸਮੇਂ ਤੋਂ ਸਰ੍ਹੀ ਦੇ ਨਿਵਾਸੀ ਵਜੋਂ, ਮੈਂ ਸਰ੍ਹੀ ਅਤੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਮੈਂ ਮੁੱਖ ਤੌਰ ਤੇ ਸਰ੍ਹੀ, ਡੈਲਟਾ, ਐਬਟਸਫੋਰਡ, ਲੈਂਗਲੀ, ਵਾਈਟ ਰੌਕ ਅਤੇ ਨੇੜਲੇ ਸ਼ਹਿਰਾਂ ਵਿੱਚ ਘਰ ਵੇਚਦਾ ਹਾਂ। ਇੱਕ ਪੇਸ਼ੇਵਰ ਰਿਅਲਟਰ ਵਜੋਂ, ਮੈਂ ਤੁਹਾਡੀ ਰੀਅਲ ਅਸਟੇਟ ਲੋੜਾਂ ਦੀ ਦੇਖਭਾਲ ਲਈ ਹਮੇਸ਼ਾ ਉਪਲਭਧ ਹਾਂ।

[optima_express_agent_listings agentId=”168138″]

Language: English, Punjabi, Hindi

Compare listings

Compare